God benevolently developing and guiding the world in which He is Immanent...

 God benevolently is developing and guiding the world in which He is Immanent and each one of us is yoked to His task and each is assigned a duty to perform. [1. GGS ppp. 425, 736, 765]. :-

॥ਸੂਹੀ ਮਹਲਾ ੪ ॥

ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥

ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥

ਮੇਰੇ ਰਾਮ ਹਰਿ ਜਨ ਆਰੋਗ ਭਏ ॥

ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ   ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ   ਵਿਚਿ ਹਉਮੈ ਕਾਰ ਕਮਾਈ ॥

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ   ਹਰਿ ਗੁਰਮੁਖਿ ਸੋਝੀ ਪਾਈ ॥੨॥

ਹਉਮੈ ਰੋਗਿ ਸਭੁ ਜਗਤੁ ਬਿਆਪਿਆ   ਤਿਨ ਕਉ ਜਨਮ ਮਰਣ ਦੁਖੁ ਭਾਰੀ ॥

ਗੁਰ ਪਰਸਾਦੀ ਕੋ ਵਿਰਲਾ ਛੂਟੈ   ਤਿਸੁ ਜਨ ਕਉ ਹਉ ਬਲਿਹਾਰੀ ॥੩॥

ਜਿਨਿ ਸਿਸਟਿ ਸਾਜੀ   ਸੋਈ ਹਰਿ ਜਾਣੈ   ਤਾ ਕਾ ਰੂਪੁ ਅਪਾਰੋ ॥

ਨਾਨਕ ! ਆਪੇ ਵੇਖਿ ਹਰਿ ਬਿਗਸੈ   ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

ਸੂਹੀ ਮਹਲਾ ੪ ॥

ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥

ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥

ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥

ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥

ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

ਰਾਗੁ ਸੂਹੀ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥

ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ ਤਬ ਏਕੋ ਏਕੰਕਾਰਾ ॥੧॥

ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥

ਜਲ ਤੇ ਊਠਹਿ ਅਨਿਕ ਤਰੰਗਾ ॥ ਕਨਿਕ ਭੂਖਨ ਕੀਨੇ ਬਹੁ ਰੰਗਾ ॥ ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥

ਫਲ ਪਾਕੇ ਤੇ ਏਕੰਕਾਰਾ ॥੨॥

ਸਹਸ ਘਟਾ ਮਹਿ ਏਕੁ ਆਕਾਸੁ ॥ ਘਟ ਫੂਟੇ ਤੇ ਓਹੀ ਪ੍ਰਗਾਸੁ ॥

ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ ॥੩॥

ਓਹੁ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ ॥

ਗੁਰਿ ਪੂਰੈ ਹਉਮੈ ਮਲੁ ਧੋਈ ॥ ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥

ਸੂਹੀ ਮਹਲਾ ੫ ॥

ਕੀਤਾ ਲੋੜਹਿ ਸੋ ਪ੍ਰਭ ਹੋਇ ॥ ਤੁਝ ਬਿਨੁ ਦੂਜਾ ਨਾਹੀ ਕੋਇ ॥

ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥ ਦਾਸ ਅਪੁਨੇ ਕੀ ਰਾਖਹੁ ਲਾਜ ॥੧॥

ਤੇਰੀ ਸਰਣਿ ਪੂਰਨ ਦਇਆਲਾ ॥ ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥

ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥

ਲੋਕ ਪਤੀਆਰੈ ਕਛੂ ਨ ਪਾਈਐ ॥ ਸਾਚਿ ਲਗੈ ਤਾ ਹਉਮੈ ਜਾਈਐ ॥੨॥

ਜਿਸ ਨੋ ਲਾਇ ਲਏ ਸੋ ਲਾਗੈ ॥ ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥

ਦੁਰਮਤਿ ਜਾਇ ਪਰਮ ਪਦੁ ਪਾਏ ॥ ਗੁਰ ਪਰਸਾਦੀ ਨਾਮੁ ਧਿਆਏ ॥੩॥

ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥

ਕਰਿ ਕਿਰਪਾ ਅਪਨੀ ਭਗਤੀ ਲਾਇ ॥ ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥

[GGS Page 736]

 God is benevolently developing and guiding the world in which He is Immanent and each one of us is yoked to His task and each is assigned a duty to perform. [1. GGS ppp. 425,736, 765]. :-

॥ || SOOHEE, FOURTH MEHL:

Those beings, within whose inner selves my Lord, Har, Har, dwells — all their diseases are cured.

They alone become liberated, who meditate on the Name of the Lord; they obtain the supreme status. || 1 ||

O my Lord! the Lord’s humble servants become healthy.

Those who meditate on my Lord, Har, Har, through the Word of the Guru’s Teachings, are rid of the disease of ego. || 1 || Pause ||

Brahma, Vishnu and Shiva suffer from the disease of the three gunas — the three qualities; they do their deeds in egotism.

The poor fools do not remember the One who created them; this understanding of the Lord is only obtained by those who become Gurmukh. || 2 ||

The entire world is afflicted by the disease of egotism.

They suffer the terrible pains of birth and death.

By Guru’s Grace, a few rare ones are saved; I adore those humble beings. || 3 ||

The One who created the Universe, that Lord alone knows.

His beauty is incomparable.

O Nanak! the Lord Himself gazes upon it, and is pleased. The Gurmukh contemplates God. || 4 || 3 || 14 ||

SOOHEE, FOURTH MEHL:

All that happens, and all that will happen, is by His Will.

If we could do something by ourselves, we would.

By ourselves, we cannot do anything at all.

As it pleases the Lord, He preserves us. || 1 ||

O my Dear Lord! everything is in Your power.

I have no power to do anything at all.

As it pleases You, You forgive us. || 1 || Pause ||

You Yourself bless us with soul, body and everything.

You Yourself cause us to act.

As You issue Your Commands, so do we act, according to our pre-ordained destiny. || 2 ||

You created the entire Universe out of the five elements; if anyone can create a sixth, let him.

You unite some with the True Guru, and cause them to understand, while others, the self-willed manmukhs, do their deeds and cry out in pain. || 3 ||

I cannot describe the glorious greatness of the Lord; I am foolish, thoughtless, idiotic and lowly.

Please, forgive servant Nanak, O my Lord and Master! I am ignorant, but I have entered Your Sanctuary. || 4 || 4 || 15 || 24 ||

RAAG SOOHEE, FIFTH MEHL, FIRST HOUSE:

ONE UNIVERSAL CREATOR GOD. BY THE GRACE OF THE TRUE GURU:

The actor stages the play, playing the many characters in different costumes; but when the play ends, he takes off the costumes, and then he is one, and only one. || 1 ||

How many forms and images appeared and disappeared? Where have they gone?

Where did they come from? || 1 || Pause ||

Countless waves rise up from the water.

Jewels and ornaments of many different forms are fashioned from gold.

I have seen seeds of all kinds being planted — when the fruit ripens, the seeds appear in the same form as the original. || 2 ||

The one sky is reflected in thousands of water jugs, but when the jugs are broken, only the sky remains.

Doubt comes from greed, emotional attachment and the corruption of Maya.

Freed from doubt, one realizes the One Lord alone. || 3 ||

He is imperishable; He will never pass away.

He does not come, and He does not go.

The Perfect Guru has washed away the filth of ego. Says Nanak, I have obtained the supreme status. || 4 || 1 ||

SOOHEE, FIFTH MEHL:

Whatever God wills, that alone happens.

Without You, there is no other at all.

The humble being serves Him, and so all his works are perfectly successful.

O Lord! please preserve the honor of Your slaves. || 1 ||

I seek Your Sanctuary, O Perfect! Merciful Lord! Without You, who would cherish and love me? || 1 || Pause ||

He is permeating and pervading the water, the land and the sky.

God dwells near at hand; He is not far away.

By trying to please other people, nothing is accomplished.

When someone is attached to the True Lord, his ego is taken away. || 2 ||

He alone is attached, whom the Lord Himself attaches.

The jewel of spiritual wisdom is awakened deep within.

Evil-mindedness is eradicated, and the supreme status is attained.

By Guru’s Grace, meditate on the Naam, the Name of the Lord. || 3 ||

Pressing my palms together, I offer my prayer; if it pleases You, Lord, please bless me and fulfill me.

Grant Your Mercy, Lord, and bless me with devotion.

Servant Nanak meditates on God forever. || 4 || 2 ||

[GGS Page 736]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home